ਮਵੱਸਰ
mavasara/mavasara

Definition

ਅ਼. [مٶشر] ਮੁਅਸਿਰ ਅਥਵਾ ਮੁਵੱਸਿਰ. ਵਿ- ਅਸਰ ਕਰਨ ਵਾਲਾ। ੨. ਅ਼. [مئیسر] ਮੁਯੱਸਰ. ਹਾਸਿਲ. ਪ੍ਰਾਪਤ. ਦੇਖੋ, ਮਯੱਸਰ. "ਨਹੀ ਮਵੱਸਰ ਅਪਰ ਮਹੀਪ." (ਗੁਪ੍ਰਸੂ)
Source: Mahankosh