Definition
ਸੰ. ਵਿ- ਮਹਾਨ ਇੰਦ੍ਰ. ਵਡਾ ਸ੍ਵਾਮੀ। ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਵਡੇ ਐਸ਼੍ਵਰਯ ਵਾਲਾ, ਇੰਦ੍ਰ ਦੇਵਤਾ। ੪. ਜੰਬੁ ਦ੍ਵੀਪ ਦਾ ਇੱਕ ਪਰਵਤ, ਜਿਸ ਦਾ ਜਿਕਰ ਰਾਮਾਯਣ ਵਿੱਚ ਹੈ। ੫. ਸ਼ਹਨਸ਼ਾਹ। ੬. ਅਸ਼ੋਕ ਦਾ ਛੋਟਾ ਭਾਈ. ਜਿਸ ਨੇ ਬੋੱਧਮਤ ਦਾ ਸਾਧੁਭੇਖ ਧਾਰਕੇ ਪ੍ਰਚਾਰ ਕੀਤਾ। ੭. ਵਿਸਨੁ.
Source: Mahankosh