ਮਾਖਤਾ
maakhataa/mākhatā

Definition

ਸੰਗ੍ਯਾ- ਮਾਖ (ਕ੍ਰੋਧ) ਦਾ ਖ਼ਿਆਲ. ਮਾਖਤ੍ਵ. ਰੰਜ. "ਨਹਿ ਰਹੈ ਮਾਖਤਾ ਹੇਰਲੇਹੁ." (ਗੁਪ੍ਰਸੂ)
Source: Mahankosh

Shahmukhi : ماکھتا

Parts Of Speech : noun masculine, dialectical usage

Meaning in English

see ਗੁੱਸਾ , anger; same as ਮੁਆਵਜ਼ਾ
Source: Punjabi Dictionary