ਮਾਰਕ
maaraka/māraka

Definition

ਸੰਗ੍ਯਾ- ਕਾਲ. ਯਮ। ੨. ਵਿਸ. ਜ਼ਹਿਰ। ੩. ਬਾਜ਼ ਪੰਛੀ। ੪. ਵਿ- ਮਾਰਣਵਾਲਾ.
Source: Mahankosh