ਮਾਰਾਂਕੁਸ਼
maaraankusha/mārānkusha

Definition

ਮਾਰ (ਕਾਮ) ਦਾ ਅੰਕੁਸ਼, ਲਿੰਗ. ਦੇਖੋ, ਮਦਨਾਂਕਸ। ੨. ਡਿੰਗ. ਨਹੁਁ. ਨਾਖੂਨ. ਕਾਮੀ ਲੋਕ ਰਤਿ ਸਮੇਂ ਜਿਨ੍ਹਾਂ ਨਾਲ ਨਖਛਤ (ਕ੍ਸ਼੍‍ਤ) ਕਰਦੇ ਹਨ.
Source: Mahankosh