ਮਾਰੂਫ
maaroodha/mārūpha

Definition

ਅ਼. [معروُف] ਮਅ਼ਰੂਫ਼. ਵਿ- ਉਰਫ਼ (ਗ੍ਯਾਨ) ਹੋਇਆ ਹੈ ਜਿਸ ਦਾ. ਜਾਣਿਆ ਹੋਇਆ। ੨. ਪ੍ਰਸਿੱਧ. "ਮਾਰਫਤੀ ਮਾਰੂਫ ਲੱਖ, ਹੱਕ ਹਕੀਕਤ ਹੁਕਮ ਸਮਾਣੇ." (ਭਾਗੁ) ੩. ਸੰਗ੍ਯਾ- ਅਹ਼ਿਸਾਨ। ੪. ਨੇਕੀ.
Source: Mahankosh