ਮਾਵਤ
maavata/māvata

Definition

ਸਮਾਉਂਦਾ. "ਏਤਾ ਗਬੁ ਅਕਾਸਿ ਨ ਮਾਵਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਮਦਵੰਤ. ਵਿ- ਮਤਵਾਲਾ. ਨਸ਼ੇ ਵਿੱਚ ਮਸ੍ਤ. "ਸੋਇ ਰਹਿਓ ਮਦ ਮਾਵਤ ਹੇ." (ਬਿਲਾ ਮਃ ੫) ਦੇਖੋ, ਮਦ ਮਾਵਤ.
Source: Mahankosh