ਮਾਵਨਾ
maavanaa/māvanā

Definition

ਕ੍ਰਿ- ਸਮਾਉਣਾ. ਖਟਾਨਾ. ਅੰਦਰ ਆਉਣਾ. "ਜੋ ਅਸਮਾਨਿ ਨ ਮਾਵਨੀ." (ਸੋਰ ਮਃ ੧) "ਏਵਡੁ ਵਧਾ, ਮਾਵਾ ਨਾਹੀ." (ਮਃ ੧. ਵਾਰ ਮਾਝ) ਇਤਨਾ ਵਧਾਂ ਕਿ ਸਮਾ ਨਾ ਸਕਾਂ.
Source: Mahankosh