ਮਾਹਖ
maahakha/māhakha

Definition

ਸੰ. ਮਾਹਿਸ. ਵਿ- ਭੈਂਸ (ਮੱਝ) ਦਾ। ੨. ਸੰਗ੍ਯਾ- ਮੈਂਹ ਦਾ ਦੁੱਧ ਘੀ ਆਦਿ। ੩. ਮਹਿਖਾਸੁਰ (ਮਹਿਸਾਸੁਰ) ਲਈ ਭੀ ਮਾਹਖ ਸ਼ਬਦ ਆਇਆ ਹੈ. "ਮਾਹਖ ਸੇ ਪਲ ਬੀਚ ਨਿਵਾਰੇ." (ਵਿਚਿਤ੍ਰ)
Source: Mahankosh