ਮਾਹਰਿ
maahari/māhari

Definition

ਕ੍ਰਿ. ਵਿ- ਮਧ੍ਯ ਮੇਂ. ਭੀਤਰ."ਜਾਂ ਪਿਰੁ ਬਾਹਰਿ, ਤਾਂ ਧਨ ਮਾਹਰਿ." (ਵਾਰ ਰਾਮ ੨. ਮਃ ੫) ਜਦ ਕਰਤਾਰ ਮਨੋ ਬਾਹਰ, ਤਦ ਮਾਯਾ ਅੰਦਰ ਆ ਪ੍ਰਵੇਸ਼ ਹੁੰਦੀ ਹੈ.
Source: Mahankosh