ਮਾਹਰੀਚੰਦ
maahareechantha/māharīchandha

Definition

ਬੀਬੀ ਬੀਰੋ ਜੀ ਦਾ ਸੁਪੁਤ੍ਰ, ਜੋ ਮਹਾਨ ਯੋਧਾ ਸੀ. ਦੇਖੋ, ਬੀਰੋ ਬੀਬੀ. "ਹਠਿਓ ਮਾਹਰੀਚੰਦਯੰ." (ਵਿਚਿਤ੍ਰ)
Source: Mahankosh