ਮਿਜਗਾਨ
mijagaana/mijagāna

Definition

ਫ਼ਾ. [مِژگان] ਮਿਜ਼ਗਾਨ. ਸੰਗ੍ਯਾ- ਅੱਖ ਦੀਆਂ ਪਲਕਾਂ। ੨. ਪਲਕਾਂ ਦੇ ਰੋਮ.
Source: Mahankosh