ਮਿਟਵਾ
mitavaa/mitavā

Definition

ਸੰਗ੍ਯਾ- ਮਿੱਟੀ ਦਾ ਪਾਤ੍ਰ. ਮਟਕਾ. ਭਜਾ "ਪਾਂਚ ਨਾਰਦ ਕੇ ਮਿਟਵ ਫੂਟੇ." (ਗੌਂਡ ਕਬੀਰ) ਪੰਜ ਵਿਸਿਆਂ ਦੇ ਭਾਂਡੇ ਫੁੱਟ ਗਏ.
Source: Mahankosh