ਮਿਠੜਾ
mittharhaa/mitdharhā

Definition

ਵਿ- ਮਿਠਾਸ ਵਾਲਾ. ਮਿਸ੍ਟ। ੨. ਪਿਆਰਾ. ਪ੍ਰਿਯ. "ਅੰਮ ਅਬੇ ਥਾਵਹੁ ਮਿਠੜਾ." (ਸ੍ਰੀ ਮਃ ੫) ਮਾਂ ਬਾਪ ਨਾਲੋਂ ਪਿਆਰਾ. "ਮੁਖਿ ਬੋਲੀ ਮਿਠੜੇ ਬੈਣ." (ਮਾਝ ਮਃ ੫. ਦਿਨਰੈਣਿ)
Source: Mahankosh