ਮਿਤ
mita/mita

Definition

ਸੰ. ਵਿ- ਮਿਣਿਆ ਹੋਇਆ. ਦੇਖੋ, ਮਿ ਧਾ। ੨. ਅੰਦਾਜੇ ਦਾ. ਥੋੜਾ. ਕਮ. ਜਿਵੇਂ- ਮਿਤਭਾਸੀ। ੩. ਫੈਂਕਿਆ (ਵਗਾਹਿਆ) ਹੋਇਆ। ੪. ਸੰ. ਮਿਤ੍ਰ. ਸੰਗ੍ਯਾ- ਦੋਸ੍ਤ. "ਮਿਤ ਕਾ ਚਿਤੁ ਅਨੂਪ." (ਫੁਨਹੇ ਮਃ ੫)
Source: Mahankosh

Shahmukhi : مِت

Parts Of Speech : adjective

Meaning in English

limited, restricted; noun, feminine limit, bound
Source: Punjabi Dictionary