Definition
ਸੰ. ਮਿਥ੍ਯਾ. ਵਿ- ਅਸਤ੍ਯ. ਜੋ ਸਦਾ ਇੱਕਰਸ ਨਹੀਂ. "ਮਿਥਿਆ ਹਉਮੈ ਮਮਤਾ ਮਾਇਆ." (ਸੁਖਮਨੀ) ੨. ਸੰਗ੍ਯਾ- ਝੂਠ. ਅਨ੍ਰਿਤ. "ਮਿਥਿਆ ਨਾਹੀ ਰਸਨਾ ਪਰਸ." (ਸੁਖਮਨੀ) ੩. ਵਿ- ਨਿਸਫਲ. ਵ੍ਰਿਥਾ. "ਮਿਥਿਆ ਤਨ ਨਹੀ ਪਰਉਪਕਾਰਾ" (ਸੁਖਮਨੀ) ੪. ਨਾਪਾਯਦਾਰ. ਵਿਨਸਨਹਾਰ. "ਮਿਥਿਆ ਰਾਜ ਜੋਬਨ ਧਨ ਮਾਲ." (ਸੁਖਮਨੀ) ੫. ਕ੍ਰਿ. ਵਿ- ਝੂਠੇ ਤੌਰ ਪੁਰ. ਅਸਤ੍ਯਤਾ ਸੇ। ੬. ਮਿਥਣਾ ਕ੍ਰਿਯਾ ਦਾ ਭੂਤਕਾਲ, ਜਿਵੇਂ- ਉਸ ਨੇ ਆਪਣੇ ਹਿਤ ਲਈ ਇਹ ਮਿਥਿਆ.; ਦੇਖੋ, ਮਿਥਿਆ। ੨. ਝੂਠ. ਅਨ੍ਰਿਤ. ਦਰੋਗ਼. "ਇਹ ਛਬਿ ਪ੍ਰਭਾਵ ਮਿਥ੍ਯਾ ਸੁਭਟ." (ਪਾਰਸਾਵ) ੩. ਬਿਨਸਨਹਾਰ. "ਮਿਥ੍ਯੰਤ ਦੇਹੰ." (ਸਹਸ ਮਃ ੫)
Source: Mahankosh
Shahmukhi : مِتھیا
Meaning in English
false, unreal, illusory, deluding, untrue
Source: Punjabi Dictionary

past indefinite form of ਮਿਥਣਾ , settled, decided, determined, supposed, assumed, postulated
Source: Punjabi Dictionary