ਮਿਥੁਨ
mithuna/midhuna

Definition

ਸੰ. ਸੰਗ੍ਯਾ- ਨਰ ਨਾਰੀ ਦਾ ਜੋੜਾ। ੨. ਇਸਤ੍ਰੀ ਅਤੇ ਪਤਿ ਦਾ ਮਿਲਾਪ (ਸੰਗਮ) ੩. ਤੀਜੀ ਰਾਸ਼ਿ.
Source: Mahankosh