ਮਿਸਟਾਨ
misataana/misatāna

Definition

ਸੰ. ਮਿਸ੍ਟਾਨ. ਸੰਗ੍ਯਾ- ਮਿੱਠਾ ਅੰਨ. ਮਿਠਾਈ. "ਏਕ ਮਿਸਟਾਨ ਪਾਨ ਲਾਵਤ ਮਹਾ ਪ੍ਰਸਾਦ" (ਭਾਗੁ ਕ)
Source: Mahankosh