ਮਿਹਡੀ
mihadee/mihadī

Definition

ਵਿ- ਮੇਰਾ- ਮੇਰੀ. ਦੇਖੋ, ਮਹਿੰਜਾ. "ਪੰਜਿ ਕਿਰਸਾਣ ਮੁਜੇਰੇ ਮਿਹਡਿਆ." ਅਤੇ "ਗੁਰਿ ਕਟੀ ਮਿਹਡੀ ਜੇਵੜੀ." (ਸ੍ਰੀ ਮਃ ੫. ਪੈਪਾਇ)
Source: Mahankosh