ਮਿਹਤਰ
mihatara/mihatara

Definition

ਫ਼ਾ. [مِہتر] ਮਿਹ (ਵਡਾ) ਤਰ (ਬਹੁਤ) ਸਰਦਾਰ ਬਜ਼ੁਰਗ. ਸੰ. ਮਹੱਤਰ। ੨. ਚਿਤਰਾਲ ਦੇ ਰਾਜਵੰਸ਼ ਦੀ ਉਪਾਧਿ। ੩. ਭੰਗੀ (ਚੂੜੇ) ਨੂੰ ਮਾਨ ਦੇਣ ਲਈ ਮਿਹਤਰ ਪਦ ਵਰਤੀਦਾ ਹੈ, ਜਿਵੇਂ ਨਾਈ ਨੂੰ ਰਾਜਾ.
Source: Mahankosh