ਮੀਨਮੇਖ
meenamaykha/mīnamēkha

Definition

ਮੀਨ ਅਤੇ ਮੇਗ ਰਾਸ਼ਿ, ਭਾਵ- ਗਣਿਤ. ਜ੍ਯੋਤਿਸ ਦਾ ਹਿਸਾਬ. ਜਨਮਕੁੰਡਲੀ ਅਤੇ ਗ੍ਰਹ ਰਾਸਿ ਦਾ ਵਿਚਾਰ. "ਮੀਨ ਮੇਖ ਤਜ ਚਲੋ ਸੰਗ ਮਮ." (ਸਲੋਹ)
Source: Mahankosh