ਮੁਸ਼ਕਾਂ
mushakaan/mushakān

Definition

ਸੰਗ੍ਯਾ- ਪਿੱਠ ਪਿੱਛੇ ਹੱਥ ਜਕੜਨ ਦੀ ਕ੍ਰਿਯਾ. ਸੰਸਕ੍ਰਿਤ ਵਿੱਚ ਮੁਸਕ ਨਾਮ ਚੋਰ ਦਾ ਹੈ. ਚੋਰ ਵਾਂਙ ਬੰਨ੍ਹ ਲੈਣਾ. "ਤਿਸ ਕੀ ਭੁਜ ਮੁਸਕਾਂ ਬੰਧਵਾਈ." (ਗੁਪ੍ਰਸੂ)
Source: Mahankosh

MUSHKÁṆ

Meaning in English2

s. f. pl, Ropes or fetters on the arms, the state of being pinioned:—mushkáṇ bannhníáṇ, deníáṇ, v. a. To pinion.
Source:THE PANJABI DICTIONARY-Bhai Maya Singh