ਮੁਸਾਫ
musaadha/musāpha

Definition

ਅ਼. [مُصاف] ਮੁਸਾਫ. ਮਸਫ਼ ਦਾ ਬਹੁਵਚਨ, ਸਫ਼ (ਕ਼ਤ਼ਾਰ) ਬੰਨ੍ਹਣ ਦੀ ਥਾਂ. ਰਣਭੂਮੀਆਂ. ਜੰਗ ਦੇ ਖੇਤ.
Source: Mahankosh