ਮੂਰ
moora/mūra

Definition

ਮੂਲ. ਜੜ. "ਵਿਚਾਰ ਕੋ ਮੂਰ ਉਦਾਰ ਸੁਹਾਵੈ." (ਨਾਪ੍ਰ) ੨. ਸੰ. ਵਿ- ਮੂਰਖ "ਤਿਸ ਕੋ ਬੁਰਾ ਚਿਤੈ ਜੋ ਮੂਰ." (ਗੁਪ੍ਰਸੂ) ੩. ਜੜ੍ਹ. ਸੁਸ਼੍ਤ. "ਦੁਸਟ ਮੁਏ ਹੋਇ ਮੂਰੇ." (ਮਾਝ ਅਃ ਮਃ ੫) ੪. ਕ੍ਰਿ. ਵਿ- ਮੂਲੋਂ. ਬਿਲਕੁਲ. "ਨਹੀਂ ਸੁਖ ਮੂਰ." (ਨਾਪ੍ਰ)
Source: Mahankosh