ਮੂਰਖਿ
moorakhi/mūrakhi

Definition

ਮੂਰ੍‍ਖਾ. ਬੇਸਮਝ ਇਸਤ੍ਰੀ. "ਪਿਰ ਕਾ ਸਾਉ ਨ ਜਾਣੈ ਮੂਰਖਿ." (ਮਾਰੂ ਸੋਲਹੇ ਮਃ ੩) ੨. ਮੂਰਖ ਨੇ. "ਮੂਰਖਿ ਅੰਧੈ ਪਤਿ ਗਵਾਈ." (ਵਾਰ ਆਸਾ)
Source: Mahankosh