ਮੂਸੇ
moosay/mūsē

Definition

ਚੁਰਾਏ ਗਏ. ਠਗੇ ਗਏ। ੨. ਹ਼ਜਰਤ ਮੂਸਾ ਦੇ ਪੈਰੋ. ਮੂਸਾਈ. Jews "ਨਾਉ ਧਰਾਇਨ ਈਸੇ ਮੂਸੇ." (ਭਾਗੁ)
Source: Mahankosh

MÚSE

Meaning in English2

s. m, ee Martan
Source:THE PANJABI DICTIONARY-Bhai Maya Singh