ਮੂੜੀ
moorhee/mūrhī

Definition

ਮੂਲਧਨ. ਪੂੰਜੀ। ੨. ਮੂਰੀ. ਜੜੀ. ਬੂਟੀ। ੩. ਗਾਂ ਮਹਿ" ਦਾ ਦੁੱਧ ਚੋਣ ਲਈ ਗਵਾਲਿਆਂ ਦੀ ਇੱਕ ਨੀਚ ਕ੍ਰਿਯਾ,¹ ਜਿਸ ਤੋਂ ਦੁਖੀ ਹੋਕੇ ਪਸ਼ੂ ਦੁੱਧ ਦੇ ਦਿੰਦੇ ਹਨ. "ਮੂੜੀ ਦੀਨ ਗੋਡਬੌ ਕਰੇ." (ਗੁਪ੍ਰਸੂ) ੪. ਦੇਖੋ, ਮੂੜ੍ਹੀ.
Source: Mahankosh