ਮੂੰਹ ਵਿੱਚ ਘਾਹ ਲੈਣਾ
moonh vich ghaah lainaa/mūnh vich ghāh lainā

Definition

ਕ੍ਰਿ- ਦੀਨ ਹੋਕੇ ਸ਼ਰਨ ਲੈਣੀ. ਇਹ ਸਿੱਧ ਕਰਨਾ ਕਿ ਮੈ ਆਪ ਦੀ ਗਊ ਅਥਵਾ ਪਸ਼ੂ ਹਾਂ.
Source: Mahankosh