ਮੇਲੀ
maylee/mēlī

Definition

ਮਿਲਾਲਈ। ੨. ਮਿਲਣ ਵਾਲਾ. ਮੁਲਾਕਾਤੀ. "ਮੇਲੀ ਅਪਨੇ ਉਨਿ ਲੇ ਬਾਂਧੇ." (ਆਸਾ ਮਃ ੫) ੩. ਡਾਲੀ. ਪਾਈ. "ਕਾਲ ਫਾਸਿ ਜਬ ਗਰ ਮੈ ਮੇਲੀ." (ਮਾਰੂ ਮਃ ੯) "ਮਾਲਾ ਮੇਲੀ ਚਾਰ." (ਸ. ਕਬੀਰ) ਦੇਖੋ, ਚਾਰ ਮਾਲਾ। ੪. ਸ਼ਾਦੀ ਦੇ ਮੌਕੇ ਮਿਲਣ ਵਾਲਾ ਸੰਬੰਧੀ.
Source: Mahankosh

MELÍ

Meaning in English2

s. m, guest at a wedding; a friend, an acquaintance, an associate.
Source:THE PANJABI DICTIONARY-Bhai Maya Singh