ਮੇਹਨ
mayhana/mēhana

Definition

ਸੰ. ਸੰਗ੍ਯਾ- ਮੂਤ੍ਰਤ੍ਯਾਗ. ਪੇਸ਼ਾਬ ਕਰਨਾ। ੨. ਲਿੰਗ। ੩. ਵੀਰ੍‍ਯਪਾਤ. ਮਣੀ ਦਾ ਖ਼ਾਰਿਜ ਹੋਣਾ.
Source: Mahankosh