ਮੈਤ੍ਰੇਯੀ
maitrayyee/maitrēyī

Definition

ਮਿਤ੍ਰ ਰਿਖੀ ਦੇ ਵੰਸ਼ ਵਿੱਚ ਹੋਣ ਵਾਲੀ ਯਾਗ੍ਯਵਲਕ੍ਯ ਦੀ ਇਸਤ੍ਰੀ, ਜੋ ਮਹਾਨ ਪੰਡਿਤਾ ਸੀ। ੨. ਇਸ ਨਾਮ ਦੀ ਇੱਕ ਉਪਨਿਸਦ.
Source: Mahankosh