ਮੋਜਿਜਾ
mojijaa/mojijā

Definition

ਅ਼. [معجزہ] ਮੁਅ਼ਜਜ਼ਾ. ਸੰਗ੍ਯਾ- ਇ਼ਜਜ਼ (ਲਾਚਾਰ ਕਰਨ) ਵਾਲਾ ਕੰਮ. ਅਜੇਹੀ ਸਿੱਧੀ (ਕਰਾਮਾਤ), ਜਿਸ ਦੇ ਕਰਨ ਲਈ ਸਾਧਾਰਣ ਲੋਕ ਲਾਚਾਰ ਹੋ ਜਾਣ। ੨. ਜਿਸ ਸ਼ਕਤਿ ਅੱਗੇ ਬਲਵਾਨ ਭੀ ਲਾਚਾਰ ਹੋਣ. ਕਰਮਾਤ. ਸਿੱਧੀ.
Source: Mahankosh