ਮੋਤਸਿਰੀ
motasiree/motasirī

Definition

ਸੰ. ਮੁਕ੍ਤਾਸ਼੍ਰੀ. ਸੰਗ੍ਯਾ- ਮੋਤੀਆਂ ਦੀ ਲੜੀ. ਮੋਤੀਆਂ ਦਾ ਹਾਰ. "ਤੁਟਨਿ ਮੋਤਸਰੀਆ." (ਆਸਾ ਅਃ ਮਃ ੧) "ਮੋਤਸਿਰੀ ਉਰਲਸਤ ਛਟਾਧਰ." (ਸਲੋਹ)
Source: Mahankosh