ਮੋਥਾ
mothaa/modhā

Definition

ਸੰ. ਮੁਸ੍ਤਾ. ਸੰਗ੍ਯਾ- ਇੱਕ ਪ੍ਰਕਾਰ ਦਾ ਘਾਹ, ਜਿਸ ਦੀ ਜੜ ਵਿੱਚ ਇੱਕ ਗੱਠੀ ਹੁੰਦੀ ਹੈ, ਜੋ ਵਿੱਚੋਂ ਚਿੱਟੀ ਅਤੇ ਸੁਗੰਧ ਵਾਲੀ ਹੁੰਦੀ ਹੈ. ਇਸ ਨੂੰ ਨਾਗਰ ਮੋਥਾ ਭੀ ਸਦਦੇ ਹਨ. ਦੇਖੋ, ਨਾਗਰਮੋਥਾ.
Source: Mahankosh

Shahmukhi : موتھا

Parts Of Speech : noun, masculine

Meaning in English

darnel; root of a tree Cyperus rotundifolivs used medicinally and for hair washing
Source: Punjabi Dictionary

MOTHÁ

Meaning in English2

s. m, large root of a tree (Cyperus juncifolius, C. longus, C. rotundifolius, Nat. Ord. Cyperaceæ) which is considered cordial, stomachic, and desiccant, and is used for washing the hair:—nágar mothá, s. m. The same as Mothá.
Source:THE PANJABI DICTIONARY-Bhai Maya Singh