Definition
ਫ਼ਾ. [مومِیائی] ਸੰਗ੍ਯਾ- ਪੱਥਰ ਜਾਂ ਖਾਣਿ ਤੋਂ ਨਿਕਲੀ ਸ੍ਯਾਹ ਰੰਗ ਦੀ ਥੰਧਿਆਈ, ਜਿਸ ਦੀ ਤਾਸੀਰ ਗਰਮਤਰ ਹੈ. ਇਸ ਵਿਸ਼ੇਸ ਕਰਕੇ ਨਿਰਬਲਾਂ ਨੂੰ ਖਵਾਈ ਜਾਂਦੀ ਹੈ, ਸੱਟਾਂ ਅਤੇ ਫੱਟਾਂ ਤੇ ਭੀ ਲਾਈਦੀ ਹੈ. ਦੇਖੋ, ਸਿਲਾਜੀਤ.
Source: Mahankosh
MOMIÁÍ
Meaning in English2
s. f, very high priced medicine, said to be extracted from the human head. This "Osteocolla" or rare medicament in reality consists of hardened tar, petroleum or lignite, a mummy; i. q. Mammiáí.
Source:THE PANJABI DICTIONARY-Bhai Maya Singh