ਮੌਸੂਮ
mausooma/mausūma

Definition

ਅ਼. [موَسوُم] ਵਿ- ਜਿਸ ਦਾ ਇਸਮ (ਨਾਮ) ਰੱਖਿਆ ਗਿਆ ਹੈ. ਨਾਮਧਾਰੀ. ਨਾਮਕ.
Source: Mahankosh