ਮ੍ਰਿਗਯਾ
mrigayaa/mrigēā

Definition

ਸੰ. ਸੰਗ੍ਯਾ- ਸ਼ਿਕਾਰ ਪੁਰ ਝਪਟਣ ਦੀ ਕ੍ਰਿਯਾ। ੨. ਜੀਵਾਂ ਨੂੰ ਟੋਲਣ ਦਾ ਕਰਮ, ਸ਼ਿਕਾਰ. ਅਹੇਰ. ਦੇਖੋ, ਮ੍ਰਿਗ੍‌ ਧਾ.
Source: Mahankosh