ਮ੍ਰਿੜਾਲੀ
mrirhaalee/mrirhālī

Definition

ਸੰਗ੍ਯਾ- ਮ੍ਰਿੜ (ਸ਼ਿਵ) ਦੀ ਇਸਤ੍ਰੀ. ਦੁਰ੍‍ਗਾ. ਪਾਰਵਤੀ. "ਹੱਸਤ ਹਾਸ ਮ੍ਰਿੜਾ." (ਕਲਕੀ) "ਨਮੋ ਪੋਖਣੀ ਸੋਖਣੀਯੰ ਮ੍ਰਿੜਾਲੀ." (ਚੰਡੀ ੨)
Source: Mahankosh