ਮੰਗਲਚਾਰ
mangalachaara/mangalachāra

Definition

ਸੰ. ਮੰਗਲਾਚਾਰ. ਉਤਸਵ ਦੀ ਰਸਮ. ਆਨੰਦ ਦਾਇਕ ਕ੍ਰਿਯਾ. "ਆਜੁ ਹਮਾਰੈ ਮੰਗਲਚਾਰ." (ਬਸੰ ਮਃ ੫)
Source: Mahankosh