ਮੰਗਲਾ
mangalaa/mangalā

Definition

ਦੇਖੋ, ਮੰਗਲ. "ਮੰਗਲਾ ਹਰਿ ਮੰਗਲਾ." (ਰਾਮ ਛੰਤ ਮਃ ੫) ੨. ਸੰ. ਦੁਰਗਾ. "ਸਰਵ ਮੰਗਲਾ ਕੀ ਬਲਿ ਦੀਨੇ." (ਚਰਿਤ੍ਰ ੧੬੫) ੩. ਪਤਿਵ੍ਰਤਾ- ਇਸਤ੍ਰੀ। ੪. ਹਲਦੀ। ੫. ਦੁੱਬ. ਦੂਰ੍‍ਵਾ.
Source: Mahankosh