ਮੰਜਨ
manjana/manjana

Definition

ਸੰ. ਮੱਜਨ. ਸੰਗ੍ਯਾ- ਸਨਾਨ. "ਜਤ ਕੀ ਜਟਾ, ਜੋਗ ਕੋ ਮੰਜਨ." (ਹਜਾਰੇ ੧੦) ੨. ਸੰ. ਮਾਰ੍‍ਜਨ. ਮਾਂਜਣਾ. ਸ਼ੁੱਧ ਕਰਨਾ। ੩. ਦੰਦਾਂ ਦਾ ਮਾਂਜਣ ਦਾ ਮਸਾਲਾ.
Source: Mahankosh

MAṆJAN

Meaning in English2

s. m, Tooth-powder, dentifrice; an adjunct to a medicine, designed to aid its effect, a vehicle for medicine.
Source:THE PANJABI DICTIONARY-Bhai Maya Singh