ਮੰਜਾਈ
manjaaee/manjāī

Definition

ਸੰਗ੍ਯਾ- ਮਾਰ੍‍ਜਨ (ਮਾਂਜਣ) ਦੀ ਕ੍ਰਿਯਾ। ੨. ਮਾਂਜਣ ਦੀ ਮਜ਼ਦੂਰੀ। ੩. ਵਿ- ਮਾਂਜੀ. ਮਾਰ੍‍ਜਨ ਕੀਤੀ. "ਸਾਧੂਧੂਰਿ ਕਰਿ ਸੁਧ ਮੰਜਾਈ." (ਗਉ ਮਃ ੫)
Source: Mahankosh

MAṆJÁÍ

Meaning in English2

s. f, couring and brightening (vessels); hire for the same.
Source:THE PANJABI DICTIONARY-Bhai Maya Singh