ਮੰਜਾਰੁ
manjaaru/manjāru

Definition

ਸੰ. ਮਾਰ੍‍ਜਾਰ. ਸੰਗ੍ਯਾ- ਬਿੱਲਾ. "ਮਿਰਤੁ ਮੰਜਾਰ ਪਸਾਰਿ ਮੁਖੁ ਨਿਰਖਤ." (ਸਵੈਯੇ ਸ੍ਰੀ ਮੁਖਵਾਕ ਮਃ ੫) "ਜਮੁ ਮੰਜਾਰੁ ਕਹਾ ਕਰੈ ਮੋਰ?" (ਗਉ ਕਬੀਰ)
Source: Mahankosh