Definition
ਸੰਗ੍ਯਾ- ਪਤਲੀ ਅਤੇ ਚੌੜੀ ਚਪਾਤੀ. "ਗਿਆਨੁ ਗੁੜ, ਸਾਲਾਹ ਮੰਡੇ, ਭਉ ਮਾਸੁਅਹਾਰੁ." (ਵਾਰ ਬਿਹਾ ਸਃ ਮਰਦਾਨਾ) ੨. ਵਿ- ਮੰਡਿਤ. ਭੂਸਿਤ. ਸਜਿਆ. ਸ਼ੋਭਾ ਸਹਿਤ ਹੋਇਆ. "ਮਨਿ ਹਰਿਲਿਵ ਮੰਡਲ ਮੰਡਾ ਹੇ." (ਸੋਹਿਲਾ) ੩. ਭੋਗਿਆ. ਅਨੁਭਵ ਕੀਤਾ. "ਹਰਿਨਾਮੇ ਹੀ ਸੁਖ ਮੰਡਾ ਹੇ." (ਸੋਹਿਲਾ) ੪. ਸੰ. मण्डा. ਸੁਰਾ. ਸ਼ਰਾਬ. ਮਦਿਰਾ.
Source: Mahankosh
Shahmukhi : منڈا
Meaning in English
rough Indian bread baked in mass on a wide iron plate
Source: Punjabi Dictionary
MAṆḌÁ
Meaning in English2
s. m, very thin cake.
Source:THE PANJABI DICTIONARY-Bhai Maya Singh