ਮੰਥਰ
manthara/mandhara

Definition

ਸੰ. ਵਿ- ਮੂਰਖ। ੨. ਸੁਸ੍ਤ। ੩. ਟੇਢਾ. ਝੁਕਿਆ ਹੋਇਆ. ਕੁੱਬਾ। ੪. ਸੰਗ੍ਯਾ- ਖਜ਼ਾਨਾ। ੫. ਕ੍ਰੋਧ. ਗੁੱਸਾ। ੬. ਸਿਰ ਦਾ ਵਾਲ. ਕੇਸ਼। ੭. ਤਾਜ਼ਾ ਮੱਖਣ। ੮. ਮਧਾਣੀ। ੯. ਵਿਘਨ। ੧੦. ਕਿਲਾ. ਦੁਰ੍‍ਗ। ੧੧. ਵੈਸਾਖ ਦਾ ਮਹੀਨਾ। ੧੨. ਜਾਸੂਸ. ਭੇਤੀਆ। ੧੩. ਦੇਖੋ, ਖਸਰਾ ੧.
Source: Mahankosh