ਮੰਥਰਾ
mantharaa/mandharā

Definition

ਵਿ- ਕੁੱਬੀ. ਕੁਬੜੀ। ੨. ਸੰਗ੍ਯਾ- ਕੈਕੇਯੀ ਦੀ ਇੱਕ ਦਾਸੀ. "ਮੰਥਰਾ ਇਕ ਗਾਂਧ੍ਰਥੀ ਬ੍ਰਹਮਾ ਪਠੀ ਤਿਹ ਕਾਲ." (ਰਾਮਾਵ) ਇਸੇ ਨੇ ਕੈਕੇਯੀ ਨੂੰ ਪ੍ਰੇਰਕੇ ਰਾਮ ਨੂੰ ਬਨਵਾਸ ਦਿਵਾਇਆ ਸੀ.
Source: Mahankosh