ਮੰਧੁ
manthhu/mandhhu

Definition

ਦੇਖੋ, ਮਧ੍ਯ। ੨. ਦੇਖੋ, ਮੰਦ. "ਇਸਤ੍ਰੀ ਪੁਰਖੈ ਜਾ ਨਿਸਿ ਮੇਲਾ ਓਥੈ ਮੰਧੁ ਕਮਾਹੀ." (ਮਃ ੧. ਵਾਰ ਮਲਾ) ਭਾਵ- ਹੋਠ ਚੁੰਬਨ ਤੋਂ ਹੈ. ਅਰਥਾਤ ਮਾਸ ਦਾ ਟੁਕੜਾ ਹੋਠ, ਮੂੰਹ ਵਿੱਚ ਲੈਂਦੇ ਹਨ। ੩. ਮਦਨਾਂਧ ਦੀ ਸੰਖੇਪ. ਕਾਮ ਨਾਲ ਅੰਨ੍ਹਾ.
Source: Mahankosh