Definition
ਸੰਗ੍ਯਾ- ਮਹਦ੍- ਅੰਨ. ਮੋਟੀ ਰੋਟੀ. ਵਡੀ ਮੰਨੀ। ੨. ਸੰ. ਮਨ (मनस्) "ਸੁਣਿ ਮੂਰਖ ਮੰਨ ਅਜਾਣਾ!" (ਗਉ ਮਃ ੧) "ਹਰਿ ਨਾਲ ਰਹੁ ਤੂੰ ਮੰਨ ਮੇਰੇ!" (ਅਨੰਦੁ) ੩. ਸੰ. ਮਾਨ੍ਯ. ਵਿ- ਮੰਨਣ (ਪੂਜਣ) ਯੋਗ੍ਯ "ਸ਼੍ਰੀ ਨਾਨਕ ਜੀ ਧੰਨ ਅਮਰ ਗਣ ਮੰਨ ਹੈਂ." (ਨਾਪ੍ਰ) ਦੇਵਤਿਆਂ ਦ੍ਵਾਰਾ ਮਾਨ੍ਯ ਹਨ.
Source: Mahankosh
Shahmukhi : منّ
Meaning in English
imperative form of ਮੰਨਣਾ , agree, confess, believe
Source: Punjabi Dictionary
Definition
ਸੰਗ੍ਯਾ- ਮਹਦ੍- ਅੰਨ. ਮੋਟੀ ਰੋਟੀ. ਵਡੀ ਮੰਨੀ। ੨. ਸੰ. ਮਨ (मनस्) "ਸੁਣਿ ਮੂਰਖ ਮੰਨ ਅਜਾਣਾ!" (ਗਉ ਮਃ ੧) "ਹਰਿ ਨਾਲ ਰਹੁ ਤੂੰ ਮੰਨ ਮੇਰੇ!" (ਅਨੰਦੁ) ੩. ਸੰ. ਮਾਨ੍ਯ. ਵਿ- ਮੰਨਣ (ਪੂਜਣ) ਯੋਗ੍ਯ "ਸ਼੍ਰੀ ਨਾਨਕ ਜੀ ਧੰਨ ਅਮਰ ਗਣ ਮੰਨ ਹੈਂ." (ਨਾਪ੍ਰ) ਦੇਵਤਿਆਂ ਦ੍ਵਾਰਾ ਮਾਨ੍ਯ ਹਨ.
Source: Mahankosh
Shahmukhi : منّ
Meaning in English
( depreciatory ) thick, heavy, coarse Indian bread
Source: Punjabi Dictionary