ਮੰਨਣਾ
mannanaa/mannanā

Definition

ਕ੍ਰਿ- ਮਨਨ ਕਰਨਾ. ਵਿਚਾਰਨਾ। ੨. ਅੰਗੀਕਾਰ ਕਰਨਾ. ਮਨਜੂਰ ਕਰਨਾ. ਮੰਨ ਲੈਣਾ. "ਮੰਨੇ ਕੀ ਗਤਿ ਕਹੀ ਨ ਜਾਇ." (ਜਪੁ) "ਜਿਨੀ ਸੁਣਿਕੈ ਮੰਨਿਆ." (ਸ੍ਰੀ ਮਃ ੩) ੩. ਮਾਨ੍ਯ ਠਹਿਰਾਉਣਾ. ਪੂਜਣਾ. ਉਪਾਸਨਾ. "ਸਤਿਗੁਰੁ ਪੁਰਖੁ ਨ ਮੰਨਿਓ." (ਸ੍ਰੀ ਮਃ ੩)
Source: Mahankosh

Shahmukhi : منّنا

Parts Of Speech : verb, intransitive as well as transitive

Meaning in English

to believe, have faith (in), follow; to accept, confess; to obey, comply (with), carry out; same as ਮੰਨ ਜਾਣਾ under ਮੰਨ
Source: Punjabi Dictionary