ਮੰਬਾ
manbaa/manbā

Definition

ਅ਼. [منبع] ਮੰਬਾਅ਼. ਸੰਗ੍ਯਾ- ਪਾਣੀ ਨਿਕਲਣ ਦਾ ਥਾਂ. ਸੋਤ (spring) ੨. ਫੱਵਾਰਾ (ਫੁਹਾਰਾ).
Source: Mahankosh

Shahmukhi : منبا

Parts Of Speech : noun, masculine

Meaning in English

same as ਸ੍ਰੋਤ , source
Source: Punjabi Dictionary